ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਨੇ ਪੰਥ ਏਕਤਾ ਲਈ SGPC ਨੂੰ ਮਾਰਿਆ ਸੀ ਹੌਕਾ, ਪਰ ਕੋਈ ਨਹੀਂ ਆਇਆ ਤਾਂ ਗਿਆਨੀ ਜੀ ਨੇ ਕਹਿ ਦਿੱਤੀ ਵੱਡੀ ਗੱਲ, 'ਇਹਨਾਂ ਤਿਲਾਂ 'ਚ ਤੇਲ ਨਹੀਂ' | . . . #dhiansinghmand #sgpc #punjabnews ~PR.182~